Skip to main content Skip to search

ਸਲਾਹ

ਇੱਕ ਉਦਯੋਗਪਤੀ ਵਜੋਂ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ। ਜਿਹੜੇ ਪ੍ਰਸ਼ਨ ਤੁਹਾਡੇ ਕੋਲ ਹਨ ਜਾਂ ਜੋ ਫ਼ੈਸਲੇ ਤੁਹਾਨੂੰ ਲੈਣੇ ਪੈਂਦੇ ਹਨ, ਉਹ ਹਮੇਸ਼ਾ ਅਸਾਨ ਨਹੀਂ ਹੁੰਦੇ।
ਅਸੀਂ ਵੱਖ ਵੱਖ ਖੇਤਰਾਂ ਵਿੱਚ ਤੁਹਾਡੀ ਮਦੱਦ ਕਰ ਸਕਦੇ ਹਾਂ।

– ਵਪਾਰ ਦੇ ਟੈਕ ੳਵਰ, ਕਾਰੋਬਾਰ ਦੀ ਸ਼ੁਰੂਆਤ ਤੇ ਸੰਭਾਵਨਾ ਅਧਿਐਨ
– (ਸਹਾਇਤਾ) ਇਨਕਾਰਪੋਰੇਸ਼ਨ ਤਿਆਰ ਕਰਨਾ, ਵਿੱਤੀ ਯੋਜਨਾ
– ਕ੍ਰੈਡਿਟ ਅਰਜੀਆਂ ਲਈ ਮਾਰਗ ਦਰਸ਼ਨ ਅਤੇ ਸਹਾਇਤਾ