Skip to main content Skip to search

ਖਾਤਾ

ਅੱਜ ਦੇ ਸਮੇਂ ਵਿੱਚ ਵਿੱਤੀ ਅਤੇ ਲੇਖਾਕਾਰੀ ਜਾਣਕਾਰੀ ਹੋਣਾ ਬਹੁਤ ਹੀ ਜਰੂਰੀ ਹੈ। ਆਪਣੇ ਵਪਾਰ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਅਤੇ ਵਪਾਰ ਸੰਬਧੀ ਮਹਤੱਵਪੂਰਨ ਫੈਸਲੇ ਲੈਣ ਲਈ ਹਿਸਾਬ ਕਿਤਾਬ ਦਾ ਪਤਾ ਹੋਣਾ ਬਹੁਤ ਜਰੂਰੀ ਹੈ। SBS Bookkeeping ਆਪਣੇ ਗ੍ਰਾਹਿਕਾਂ ਲਈ ਵਪਾਰ ਸਬੰਧੀ ਹਰ ਸੇਵਾ ਲਈ ਉਪਲਭਦ ਹਨ।

A ਤੋਂ Z ਤੱਕ ਇਕ ਪੂਰਨ ਬਾਹਰੀ ਅਕਾੳਟਿੰਗ
. ਤੁਹਾਡੇ ਕਾਰੋਬਾਰ ਦੀ ਪ੍ਰਬੰਧਕੀ ਸੰਗਠਨ ਲਈ ਸਹਾਇਤਾ
ਬਿਕਰੀ ਅਤੇ ਖਰੀਦ ਦੇ ਬਿੱਲ, ਬੈਂਕ ਸਟੈਟਮੈਂਟ ਅਤੇ ਨਕਦ ਲੈਣ ਦੇਣ ਦੀ ਇਨਪੁੱਟ